ਆਹ ਦੇਖੋ ਡੋਪ ਟੈਸਟ ਤੇ ਬਾਦਲ ਪਰਿਵਾਰ ਕੀ ਕੀ ਕਹਿ ਰਿਹਾ ਹੈ (ਕੀ ਲੱਗਦਾ ਤੁਹਾਨੂੰ ਕਦੋ ਸ਼ੇਅਰ )
ਬਾਦਲ ਫੈਮਲੀ ਕੀ ਕਹਿ ਰਹੀ ਹੈ ਦੇਖੋ ਸਾਰੇ ਸਰਕਾਰੀ ਮੁਲਾਜਮ ਦਾ ਡੋਪ ਟੈਸਟ ਕਰਨ ਦਾ ਐਲਾਨ ਕੀਤਾ ਹੈ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਸਾਡੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਕੇ ਬਾਦਲ ਫੈਮਲੀ ਦੇ ਕੀ ਵਿਚਾਰ ਨੇ ਡੋਪ ਟੈਸਟ ਬਾਰੇ। ਅੱਜ ਕੱਲ੍ਹ ਪੰਜਾਬ ਵਿਚ ਨਸ਼ਿਆਂ ਦਾ ਹੱਦ ਆਇਆ ਪਿਆ ਹੈ
ਬਾਦਲ ਫੈਮਲੀ ਕੀ ਕਹਿ ਰਹੀ ਹੈ ਦੇਖੋ ਸਾਰੇ ਸਰਕਾਰੀ ਮੁਲਾਜਮ ਦਾ ਡੋਪ ਟੈਸਟ ਕਰਨ ਦਾ ਐਲਾਨ ਕੀਤਾ ਹੈ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਸਾਡੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਕੇ ਬਾਦਲ ਫੈਮਲੀ ਦੇ ਕੀ ਵਿਚਾਰ ਨੇ ਡੋਪ ਟੈਸਟ ਬਾਰੇ। ਅੱਜ ਕੱਲ੍ਹ ਪੰਜਾਬ ਵਿਚ ਨਸ਼ਿਆਂ ਦਾ ਹੱਦ ਆਇਆ ਪਿਆ ਹੈ
ਜਿਸਦੇ ਕਰਕੇ ਪੰਜਾਬ ਸਰਕਾਰ ਨੇ ਡੋਪ ਟੈਸਟ ਆਮ ਤੌਰ ‘ਤੇ ਖੇਡਾਂ ਜਾਂ ਖਿਡਾਰੀਆਂ ਦੇ ਮਾਮਲਿਆਂ ਨਾਲ ਜੁੜਿਆ ਬਹੁਤ ਵਾਰ ਸੁਣਿਆ ਸੀ। ਪਰ ਕਿਸੇ ਨੇ ਸ਼ਾਇਦ ਇਹ ਨਹੀਂ ਸੀ ਸੁਣਿਆ ਕਿ ਸਿਆਸੀ ਨੇਤਾਵਾਂ, ਅਧਿਕਾਰੀਆਂ ਤੇ ਜਾਂ ਫਿਰ ਆਮ ਲੋਕਾਂ ਦੀ ਸੁਰੱਖੀਆ ਕਰਨ ਵਾਲੀ ਪੁਲਿਸ ਦੇ ਵੀ ਡੋਪ ਟੈਸਟ ਹੋਣੇ ਲਾਜ਼ਮੀ ਹੋ ਜਾਣਗੇ। ਜਦੋਂ ਸਮਾਜ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਲੱਗ ਪੇਣ ਤਾਂ ਸੁਭਾਵਿਕ ਜਿਹੀ ਗੱਲ ਹੈ ਕਿ ਸਮਾਜ ਕੁਰਾਹੇ ਪੈ
ਚੁੱਕਾ ਹੈ
ਅਤੇ ਇਸਨੂੰ ਚਲਾਉਣ ਵਾਲੇ ਮੋਢੀ ਹੀ ਆਪਣੇ ਕਰਤਵਾਂ ਨੂੰ ਭੁੱਲ ਚੁੱਕੇ ਹਨ।
ਪੰਜਾਬ ਦੀ
ਸਿਆਸਤ ਇਸ ਵੇਲੇ ਪੰਜਾਬ ਵਿਚ ਆਏ ਦਿਨ ਹੋਰ ਰਹੀਆਂ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ
ਕਾਰਨ ਕਾਫੀ ਭਖੀ ਹੋਈ ਹੈ। ਜਿਸਦੇ ਚਲਦਿਆਂ ਪਿਛਲੇ ਦੋ ਤਿੰਨ ਦਿਨਾਂ ਤੋਂ ਸੂਬਾ ਸਰਕਾਰ ਨੇ
ਨਸ਼ੀਆਂ ਖਿਲਾਫ ਕਾਫੀ ਜੋਰ ਫੜਿਆ ਹੋਇਆ ਹੈ। ਜਿਸਦੇ ਨਤੀਜੇ ਸਰਕਾਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਖਿਲਾਫ ਲਏ ਗਏ ਐਕਸ਼ਨਾ ਵਿਚ ਵੀ ਦੇਖੇ ਜਾ ਸਕਦੇ ਹਨ
ਅਤੇ ਮੁੱਖ ਮੰਤਰੀ ਵੱਲੋਂ ਪੁਰੇ ਪੰਜਾਬ ਦੀ ਪੁਲਿਸ ਤੇ ਸਰਕਾਰੀ ਅਦਾਰਿਆਂ ਦੇ ਕਰਮੀਆਂ ਦੇ
ਡੋਪ ਟੈਸਟ ਨੂੰ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਆਖਰ ਇਹ ਡੋਪ ਟੈਸਟ ਹੈ ਕੀ ? ਕਈਆਂ ਦੇ
ਦਿਮਾਗ ਵਿਚ ਇਹ ਸਵਾਲ ਅਕਸਰ ਪੈਦਾ ਹੁੰਦਾ ਹੋਵੇਗਾ ਕਿ ਇਹ ਡੋਪ ਟੈਸਟ ਕੀ ਬਲਾ ਹੈ ? ਆਖਿਰ
ਕੀ ਇਸ ਨਾਲ ਸਮੁੱਚੇ ਸਿਆੀ ਲੀਡਰ ਜਾਂ ਪੁਲਿਸ ਕਰਮੀਆਂ ਦੇ ਨਸ਼ੇ ਕਰਨ ਦੇ ਨਤੀਜੇ ਸਾਹਮਣੇ ਆ
ਜਾਣਗੇ ? ਇੰਨਾਂ ਸਾਰੀਆ ਗੱਲਾਂ ਦਾ ਜਵਾਬ ਅਸੀਂ ਲੱਭਣ ਦੀ ਅਸੀਂ ਕੋਸ਼ਿਸ਼
ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸਾਰੇ ਵਿਧਾਇਕਾਂ ਨੂੰ
ਡੋਪ ਟੈਸਟ ਕਾਰਵਾਉਣਾ ਚਾਹੀਦਾ ਹੈ ਪਰ ਆਪਣੇ ਤੇ ਕੈਪਟਨ ਅਮਰਿੰਦਰ ਦੇ ਡੋਪ ਟੈਸਟ ਬਾਰੇ
ਸਵਾਲ ਨੂੰ ਟਾਲ ਗਏ। ਉਨ੍ਹਾਂ ਕਿਹਾ ਕਿ ਨਸ਼ੇ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ
ਕਿਹਾ ਕਿ ਮੁੱਖ ਮੰਤਰੀ ਨਸ਼ਿਆਂ ਬਾਰੇ ਆਲ ਪਾਰਟੀ ਮੀਟਿੰਗ ਬਲਾਉਣ। ਅਕਾਲੀ ਦਲ ਇਸ ਵਿੱਚ
ਪੂਰਾ ਸਹਿਯੋਗ ਕਰੇਗਾ। ਦਰਅਸਲ ਨਸ਼ਿਆਂ ਦੇ ਮੁੱਦੇ ‘ਤੇ ਸਿਆਸੀ ਲੀਡਰਾਂ ਵਿੱਚ ‘ਡੋਪ ਜੰਗ’
ਛਿੜ ਗਈ ਹੈ।
ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚੋਂ
ਡੋਪ ਟੈਸਟ ਕਰਵਾ ਕੇ ਦੂਜੇ ਵਿਧਾਇਕਾਂ ਤੇ ਮੰਤਰੀਆਂ ਨੂੰ ਵੀ ਡੋਪ ਟੈਸਟ ਕਰਨ ਲਈ
ਵੰਗਾਰਿਆ।ਦੂਜੇ ਪਾਸੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੀ ਡੋਪ ਟੈਸਟ ਕਰਵਾਉਣ
ਪਹੁੰਚੇ ਪਰ ਡਾਕਟਰਾਂ ਨੇ ਡੋਪ ਤੋਂ ਨਾਂਹ ਕਰ ਦਿੱਤੀ। ਡਾਕਟਰਾਂ ਨੇ ਕਿਹਾ ਕਿ ਬਿਮਾਰੀ
ਦੀਆਂ ਦਵਾਈਆਂ ਚੱਲ ਰਹੀਆਂ ਹਨ। ਇਸ ਲਈ ਸੋਮਵਾਰ ਤੱਕ ਡੋਪ ਟੈਸਟ ਹੋ ਸਕਦਾ ਹੈ।
ਇਸ ਬਾਰੇ ਜਦੋਂ ਸੁਖਬੀਰ ਬਾਦਲ ਤੋਂ ਪੁੱਛਿਆ ਗਿਆ ਤਾਂ ਉਹ ਡੋਪ ਟੈਸਟ ਤੋਂ ਟਾਲਾ ਵੱਟਦੇ
ਨਜ਼ਰ ਆਏ। ਉਂਝ ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕਾਂ ਨੂੰ ਡੋਪ ਟੈਸਟ ਕਾਰਵਾਉਣਾ ਚਾਹੀਦਾ
ਹੈ।ਜਲ ਬੱਸ ਬੰਦ ਕਰਨ ਬਾਰੇ ਸੁਖਬੀਰ ਬਾਦਲ ਨੇ ਕਿਹਾ, “ਸਿੱਧੂ ਮੇਰੇ ਪ੍ਰਾਜੈਕਟਾਂ ਦੇ
ਨਹੀਂ ਸਗੋਂ ਮੇਰੇ ਖਿਲਾਫ ਹੈ। ਅਸੀਂ ਵਿਰਾਸਤ-ਏ-ਖਾਲਸਾ ਤੇ ਜੰਗੇ ਆਜ਼ਾਦੀ ਯਾਦਗਾਰ ਵੀ
ਬਣਾਏ। ਸਭ ਕੁਝ ਪੈਸੇ ਕਮਾਉਣ ਲਈ ਨਹੀਂ ਹੁੰਦਾ। ਉਸ ਨੂੰ ਕਹੋ ਏਅਰਪੋਰਟ ਤੇ ਫਲਾਈਓਵਰ ਬੰਦ
ਕਰ ਦਿਓ।
ਉਹ ਵੀ ਮੈਂ ਬਣਾਏ ਸੀ। ਅਸੀਂ ਟੂਰਿਜ਼ਮ ਲਈ ਸਭ ਕੁਝ ਕੀਤਾ। ਇਹ ਟੂਰਿਜ਼ਮ ਬਰਬਾਦ ਕਰ
ਰਿਹਾ ਹੈ।”ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ
ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ





No comments:
Post a Comment