Friday, July 6, 2018

ਆਹ ਦੇਖੋ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਕੇ ਹੋ ਰਿਹਾ...

 
ਪੰਜਾਬ ਚ ਸ਼ਮਸ਼ਾਨ ਘਾਟ ਚ ਆਹ ਦੇਖਲੋ ……
ਇਸ ਵੀਡੀਓ ਵਿਚ ਤੁਸੀ ਦੇਖੋਂਗੇ ਕੇ ਨੌਜਵਾਨ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਇਕ ਨੌਜਵਾਨ ਨਸ਼ੇ ਕਰ ਕੇ ਬੇਸੁੱਧ ਪਿਆ ਹੈ ਜਿਸ ਨੂੰ ਸਥਾਨਕ ਲੋਕਾਂ ਨੇ ਪਾਈ ਪਿਆ ਕੇ ਸੁਰਤ ਚ ਲਿਓਨ ਦੀ ਕੋਸ਼ਿਸ਼ ਕੀਤੀ। ਵੀਡੀਓ ਬਹੁਤ ਹੀ ਦੁਖਦਾਈ ਹੈ ਕੇ ਸਾਡੇ ਨੌਜਵਾਨ ਆਪਣੀ ਜਵਾਨੀ ਨੂੰ ਕਿਵੇਂ ਨਸ਼ਿਆਂ

ਵਿਚ ਗਵਾ ਰਹੇ ਹਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੋਈ ਦੇਖਕੇ ਹੀ ਸੁਧਰ ਜਾਵੇ ਜੋ ਹਲਾਤ ਪੰਜਾਬ ਚ ਨਸ਼ਿਆਂ ਵਾਲਿਆਂ ਦੇ ਹੋ ਰਹੇ ਹਨ ਸਾਡੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੀ ਧੰਨਵਾਦ
i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

 Term of Service – We do not own copyright of this Content on this website. The copyright belongs to the respective owners of the videos uploaded to Youtube . If you find any
Content infringe your copyright or trademark, and want it to be removed from this website, or replaced by your original content, please contact us



ਆਹ ਦੇਖਲੋ ਇਹਨਾਂ ਡਾਕਟਰਾਂ ਦੀ ਗੰਦੀ ਕਰਤੂਤ ਦੇਖ ਕੇ ਚੌਂਕ ਜਾਵੋਂਗੇ...

ਸਾਡੀਆਂ ਲਾਹਨਤਾਂ ਨੇ ਇਹੋ ਜਿਹੇ ਲਾਹਨਤੀ ਡਾਕ੍ਟਰਸ ਨੂੰ…
ਇਸ ਵੀਡੀਓ ਨੂੰ ਦੇਖਕੇ ਸ਼ਰਮਸਾਰ ਹੋ ਜਾਵੋਂਗੇ ਕੇ ਇਕ ਹੌਸਪੀਟਲ ਵਿਚ ਓਪਰੇਸ਼ਨ ਚਲ ਰਿਹਾ ਹੁੰਦਾ ਹੈ ਪਰ ਡਾਕਟਰ ਆਪਸ ਵਿਚ ਲੜ ਪੈਂਦੇ ਨੇ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਲੋਕੀ ਕਾਮੈਂਟ ਕਰ ਰਹੇ
ਕੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕੇ ਇਕ ਮਰੀਜ ਦੀ ਜਿੰਦਗੀ ਨਾਲ ਖੇਲ ਰਹੇ ਹਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਨ ਨੂੰ ਸ਼ਰਮ ਆਵੇ ਤੇ ਹਨ ਦੇ ਵਿਰੁੱਧ ਕੋਈ ਕਾਰਵਾਈ ਹੋਵੇ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .




Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .


‘ਖਾਲਿਸਤਾਨ’ ਬਾਰੇ ਇੱਕ ਵੈਬਸਾਈਟ ਵਿਚ ਛਪੀ ਪੋਸਟ-ਜਰੂਰ ਪੜੋ ਅਤੇ ਸ਼ੇਅਰ ਕਰੋ ..

ਖਾਲਿਸਤਾਨ ਉਹ ਦੇਸ਼ ਹੈ ਜੋ 1849 ਤੱਕ ਪੰਜਾਬ ਦੇਸ਼ ਦੇ ਨਾਮ ਨਾਲ ਦੁਨੀਆਂ ਦੇ ਨਕਸ਼ੇ ਉਪਰ ਸੀ। ਜਿਸ ਨੂੰ ਡੋਗਰਿਆਂ ਨੇ ਅਗ੍ਰੇਜਾਂ ਕੋਲ ਵੇਚ ਦਿਤਾ ਸੀ। 1947 ਵਿੱਚ ਸਿੱਖ ਲੀਡਰਾਂ ਦੀ ਕਮਜੋਰੀ ਕਾਰਨ ਬਲਦੇਵ ਸਿੰਘ ਨੇ ਪੰਜਾਬ ਦੇਸ਼ ਨਹਿਰੂ ਤੇ ਗਾਂਧੀ ਕੋਲ ਹਿੰਦੁਸਤਾਨ ਦੀ ਹੋਮ ਮਨਿਸਟਰੀ ਵੱਟੇ ਫਿਰ ਵੇਚ ਦਿਤਾ ਸੀ। ਇਸ ਗੰਗੂ ਦੀ ਔਲਾਦ ਨੇ ਸਾਡੇ ਦੇਸ਼ ਦਾ ਵੱਡਾ ਹਿਸਾ ਪਾਕਿਸਤਾਨ
ਬਣਾਉਣ ਲਈ ਛੱਡ ਦਿਤਾ। ਭਾਵ ਪਾਕਿਸਤਾਨ ਦੇਸ਼ ਪੰਜਾਬ ਦੀ ਜ਼ਮੀਨ ਉਪਰ ਬਣਿਆਂ ਨਾ ਕੇ ਹਿੰਦੁਸਤਾਨ ਦੀ ਜ਼ਮੀਨ ਉਪਰ। ਬਾਕੀ ਹਿੱਸਾ ਹਿੰਦੁਸਤਾਨ ਨਿਗਲ ਗਿਆ। ਖਾਲਿਸਤਾਨ ਸਬੰਧੀ ਅਸੀਂ ਹਿੰਦੀ ਵੈਬਸਾਈਟ The LallanTop ਚ ਪੋਸਟ ਹੋਈ ਖਾਲਿਸਤਾਨ ਬਾਰੇ ਇੱਕ ਪੋਸਟ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ। 1971 में जगजीत सिंह ने ‘न्यू यॉर्क टाइम्स’ में
 अलग खालिस्तान का विज्ञापन दे दिया. ये आंदोलन की फंडिंग के लिए था. 1980 में जगजीत सिंह ने ‘खालिस्तान राष्ट्रीय परिषद’ का भी निर्माण कर दिया. ये परिषद खालिस्तान को एक अलग देश मानता था. इस सब में उसके साथ था बलबीर सिंह संधू, जो ‘खालिस्तान राष्ट्रीय परिषद’ के महासचिव हुआ करता था.1969 में पंजाब विधानसभा चुनाव हारने के दो साल बाद


 जगजीत सिंह चौहान यूनाइटेड किंगडम चला गया. उसने कुछ सिख प्रवासियों के निमंत्रण पर संयुक्त राज्य अमेरिका का दौरा भी किया. 13 अक्टूबर, 1971 को उसने न्यू यॉर्क टाइम्स में एक स्वतंत्र सिख राज्य की घोषणा करते हुए एक विज्ञापन दिया. 1977 में भारत लौटने के बाद चौहान 1979 में ब्रिटेन गया और खालिस्तान नेशनल काउंसिल की

स्थापना की.उसने ‘खलिस्तान हाउस’ नाम की एक इमारत से अपना ऑपरेशन ज़ारी रखा. इस दौरान वो सिख धार्मिक नेता जरनैल सिंह भिंडरावाले के संपर्क में बना रहा. चौहान ने कनाडा, अमेरिका और जर्मनी के विभिन्न समूहों के बीच संपर्क बनाए रखा. उसे पाकिस्तान की सरकार भी अपने अतिथि के रूप में बुलाती रहती थी और वो जाता रहता था. चौहान

 ने खुद को ‘खालिस्तान गणराज्य’ का अध्यक्ष घोषित किया और खालिस्तान ‘पासपोर्ट’, ‘डाक टिकट’ और ‘खालिस्तान डॉलर’ भी जारी कर दिए. Note-ਹਿੰਦੀ ਵੈਬਸਾਈਟ ਵਿਚ ਕਾਫੀ ਕੁਝ ਅਜਿਹਾ ਵੀ ਲਿਖਿਆ ਹੋਇਆ ਹੈ ਜੋ ਰਵਾਇਤੀ ਸਿੱਖ ਵਿਰੋਧੀ ਮੀਡੀਆ ਅਕਸਰ ਹੀ ਲਿਖਦਾ ਹੈ ਸੋ ਅਸੀ ਉਸ ਚੋਂ ਕੁਝ ਕੁ ਜਾਣਕਾਰੀ ਆਪ ਨਾਲ ਸਾਂਝੀ ਕੀਤੀ ਹੈ।
ਹਰ ਖ਼ਬਰ ਕਰ ਦਿਓ ਦੱਬ ਕੇ ਸ਼ੇਅਰ

ਸਹੁਰਿਆਂ ਦੇ ਤਿੰਨ ਮੰਜ਼ਿਲਾਂ ਘਰ ਦੇ ਬਾਹਰ ਬੱਚਿਆਂ ਸਮੇਤ ਧਰਨੇ ‘ਤੇ ਬੈਠੀ ਨੂੰਹ



ਆਹ ਦੇਖੋ ਦੁਨੀਆਂ ਤੇ ਕੀ ਕੀ ਹੋ ਰਿਹਾ ਹੈ ਇਸ ਤਾਜਾ ਖਬਰ ਵਿਚ ਤੁਸੀਂ ਦੇਖੋਂਗੇ ਕੇ ਇਕ ਪਰਿਵਾਰ ਆਪਣੀ ਨੂੰਹ ਤੇ ਪੋਟਿਆਂ ਨੂੰ ਆਪਣੇ ਘਰੇ ਨਹੀਂ ਰੱਖ ਰਹੇ। ਪੂਰੀ ਖਬਰ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਵੀਡੀਓ ਪੋਸਟ ਦੇ ਅਖੀਰ ਵਿਚ ਹੈ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
 ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .
 Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਇਹ ਹੈ ਅਸਲੀ ਸਰਪੰਚੀ ਪਿੰਡ ਨੂੰ ਦੇਖੋ ਕਿੰਨਾ ਸੋਹਣਾ ਬਣਾ ਦਿੱਤਾ .. ਕਮਾਲ ਹੋ ਗੲੀ

 ਗੋਪੀ ਸਰਪੰਚ ਨੇ ਆਪਣੀ ਫੇਸਬੁੱਕ ਤੇ ਲਿਖਿਆ ਹੈ ਕਿ ..ਆਪਣੀ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਅਸੀਂ ਆਪਣੇ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਤੇ ਤੰਦਰੁਸਤ ਵਾਤਾਵਰਣ ਮੁਹੱਈਆ ਕਰਵਾਉਣ ਦੇ ਮਨਸ਼ੇ ਨਾਲ ਪਿੰਡ ਵਿੱਚ ਇੱਕ ਖ਼ੂਬਸੂਰਤ ਪਾਰਕ ਦਾ ਨਿਰਮਾਣ ਕੀਤਾ ਹੈ,


ਇਸ ਪਾਰਕ ਵਿੱਚ ਤਰਾਂ-ਤਰਾਂ ਦੇ ਫ਼ੁੱਲ-ਬੂਟੇ ਲਗਾ ਕੇ ਵਾਤਾਵਰਣ ਨੂੰ ਹਰਿਆ-ਭਰਿਆ ਕਰਨ ਦੇ ਨਾਲ-ਨਾਲ ਪਿੰਡ ਵਾਸੀਆਂ ਨੂੰ ਸੇਹਤ ਸਬੰਧੀ ਜਾਗਰੂਕ ਕਰ ਕੇ ਉਹਨਾਂ ਲਈ ਸੈਰ ਅਤੇ ਕਸਰਤ ਕਰਨ ਲਈ ਵੀ ਇਹ ਪਾਰਕ ਬਹੁਤ ਫ਼ਾਇਦੇਮੰਦ ਸਾਬਤ ਹੋਵੇਗਾ… ਆਪਣੇ ਵੱਲੋਂ ਆਪਣੇ ਪਿੰਡ ਵਾਸੀਆਂ ਤੇ ਇਲਾਕੇ ਲਈ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪ੍ਰਮਾਤਮਾ ਇਸੇ ਤਰਾਂ ਉੱਦਮ ਤੇ ਬਲ ਬਖ਼ਸ਼ਦਾ ਰਹੇ.. ਇੱਕ ਵਿਗਿਆਨਕ ਖੋਜ ਅਨੁਸਾਰ ਧਰਤੀ ਦੀ ਸਤ੍ਹਾ ਤੋਂ 8 ਹਜ਼ਾਰ ਕਿਲੋਮੀਟਰ ਤਕ ਵਾਯੂਮੰਡਲ ਫੈਲਿਆ ਹੋਇਆ ਹੈ।
 ਇਹ ਸਿਫ਼ਰ ਤੋਂ 12 ਕਿਲੋਮੀਟਰ ਤਕ ਪਰਿਵਰਤਨ ਮੰਡਲ, 12 ਤੋਂ 50 ਕਿਲੋਮੀਟਰ ਤਕ ਸਮਤਾਪ ਮੰਡਲ, 50 ਤੋਂ 85 ਕਿਲੋਮੀਟਰ ਤਕ ਮੱਧ ਮੰਡਲ ਅਤੇ 85 ਤੋਂ 500 ਕਿਲੋਮੀਟਰ ਤਕ ਤਾਪ ਮੰਡਲ ਦਾ ਖੇਤਰ ਮੰਨਿਆ ਜਾਂਦਾ ਹੈ। ਸਮਤਾਪ ਮੰਡਲ ਵਿੱਚ ਓਜ਼ੋਨ ਨਾਮਕ ਗੈਸ ਦੀ ਪਰਤ ਪਾਈ ਜਾਂਦੀ ਹੈ।
ਇਹ ਪਰਤ ਧਰਤੀ ’ਤੇ ਆਉਣ ਵਾਲੀਆਂ ਖ਼ਤਰਨਾਕ ਪਰਾਬੈਂਗਣੀ ਵਿਕਿਰਨਾਂ ਨੂੰ ਰੋਕਣ ਦਾ ਕੰਮ ਕਰਦੀ ਹੈ। ਇਸ ਕਾਰਨ ਧਰਤੀ ਦਾ ਲੋੜੀਂਦਾ ਤਾਪਮਾਨ ਸੰਤੁਲਨ ਅਤੇ ਜੀਵਨ ਦਾ ਵਿਕਾਸ ਸੰਭਵ ਹੋ ਸਕਿਆ ਹੈ। ਓਜ਼ੋਨ ਗੈਸ ਦੀ ਪਰਤ ਸੂਰਜ ਦੀਆਂ ਮਾਰੂ ਵਿਕਿਰਨਾਂ ਨੂੰ ਪੂਰਨ ਰੂਪ ਵਿੱਚ ਸੋਖ ਕੇ ਧਰਤੀ ਦੇ ਜੀਵਾਂ ਨੂੰ ਕਈ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ।


ਅਜੋਕਾ ਮਨੁੱਖ ਆਪਣੀਆਂ ਗਤੀਵਿਧੀਆਂ ਤੇ ਉਦਯੋਗੀ ਕਿਰਿਆਵਾਂ ਦੇ ਕਾਰਨ ਓਜ਼ੋਨ ਗੈਸ ਪਰਤ ਨੂੰ ਲਗਾਤਾਰ ਹਾਨੀ ਪਹੁੰਚਾ ਰਿਹਾ ਹੈ। ਓਜ਼ੋਨ ਦੇ ਖੁਰਨ ਨਾਲ ਵਾਯੂਮੰਡਲੀ ਗੈਸਾਂ ਦੇ ਸੰਗਠਨ ’ਚ ਬਦਲਾਅ, ਧਰਤੀ ਦੇ ਤਾਪਮਾਨ ਅਤੇ ਸਮੁੰਦਰ ਦੇ ਪੱਧਰ ’ਚ ਵਾਧਾ, ਤੇਜ਼ਾਬੀ ਮੀਂਹ, ਜ਼ਹਿਰੀਲੇ ਧੂੰਏ ਵਾਲਾ ਕੋਹਰਾ, ਫ਼ਸਲਾਂ ਨੂੰ ਨੁਕਸਾਨ, ਜੈਨੇਟਿਕ ਭਿੰਨਤਾ/ਗੁਣ ਸੂਤਰਾਂ ਵਿੱਚ ਬਦਲਾਅ ਆ ਰਹੇ ਹਨ। ਇਸ ਤੋਂ ਇਲਾਵਾ ਕਈ ਕਿਸਮ ਦੀਆਂ ਬਿਮਾਰੀਆਂ ਜਿਵੇਂ ਚਮੜੀ ਦਾ ਕੈਂਸਰ, ਰੋਗ ਪ੍ਰਤੀਰੋਧਤਾ ਦਾ ਘੱਟ ਹੋਣਾ, ਸਾਹ ਦੇ ਰੋਗ, ਡੀ.ਐਨ.ਏ. ਪ੍ਰਭਾਵਿਤ ਹੋਣ ਨਾਲ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਬੱਚੇ ਪੈਦਾ ਹੋਣਾ ਆਦਿ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਨੁੱਖੀ ਜੀਵਨ ਜਿਨ੍ਹਾਂ ਮੁੱਢਲੇ ਸਾਧਨਾਂ ’ਤੇ ਨਿਰਭਰ ਹੈ,

ਉਨ੍ਹਾਂ ਨੂੰ ਕੁਦਰਤੀ ਸਾਧਨ ਕਿਹਾ ਜਾਂਦਾ ਹੈ। ਇਹ ਸਾਧਨ ਮਨੱਖ ਨੂੰ ਤੋਹਫ਼ੇ ਤੇ ਰੂਪ ਵਿੱਚ ਪ੍ਰਾਪਤ ਹੋਏ ਹਨ ਅਤੇ ਇਹ ਵਾਤਾਵਰਨ ਦੇ ਮੁੱਖ ਤੱਤ ਵੀ ਮੰਨੇ ਜਾਂਦੇ ਹਨ। ਮਨੁੱਖ ਨੇ ਧਰਤੀ ਦਾ ਸੱਭਿਅਕ ਜੀਵ ਹੁੰਦਿਆਂ ਵਿਭਿੰਨ ਖੋਜਾਂ ਕੀਤੀਆਂ ਅਤੇ ਆਪਣੀਆਂ ਸੁੱਖ-ਸਹੂਲਤਾਂ ਦੀ ਪ੍ਰਾਪਤੀ ਲਈ ਕੁਦਰਤੀ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ, ਜਿਸ ਨਾਲ ਵਾਤਾਵਰਨ ਅਤੇ ਕੁਦਰਤੀ ਸਾਧਨ ਦੋਵਾਂ ਨੂੰ ਹੀ ਖ਼ਤਰਾ ਪੈਦਾ ਹੋ ਚੁੱਕਿਆ ਹੈ।
ਵਾਤਾਵਰਨ ਸੁਰੱਖਿਆ ਹੁਣ ਹਰ ਦੇਸ਼ ਲਈ ਚਰਚਾ ਦਾ ਵਿਸ਼ਾ ਹੈ।

ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਸੰਸਥਾਵਾਂ ਵਾਤਾਵਰਨ ਦੀ ਸੁਰੱਖਿਆ ਲਈ ਅੱਗੇ ਆ ਰਹੀਆਂ ਹਨ। ਕਈ ਦੇਸ਼ਾਂ ਨੇ ਵਾਤਾਵਰਨ ਦੀ ਅਹਿਮੀਅਤ ਨੂੰ ਸਮਝਦਿਆਂ ਇਸ ਦੀ ਸੰਭਾਲ ਅਤੇ ਸੁਰੱਖਿਆ ਲਈ ਕਾਨੂੰਨ ਵੀ ਬਣਾਏ ਹਨ, ਲੋੜ ਇਨ੍ਹਾਂ ਕਾਨੂੰਨਾਂ ਨੂੰ ਸੁਹਿਰਦਤਾ ਨਾਲ ਲਾਗੂ ਕਰਨ ਦੀ ਹੈ। ਮਨੁੱਖ ਵੱਲੋਂ ਅਣਗਹਿਲੀ ਨਾਲ ਕੁਦਰਤੀ ਸਾਧਨਾਂ ਨੂੰ ਵਰਤਣਾ ਅਤੇ ਜਨਸੰਖਿਆ ਦਾ ਲਗਾਤਾਰ ਵਾਧਾ ਹਰ ਦੇਸ਼ ਅਤੇ ਦੁਨੀਆਂ ਦੇ ਕੁਦਰਤੀ ਢਾਂਚੇ ਨੂੰ ਵਿਗਾੜ ਰਿਹਾ ਹੈ। ਮਨੁੱਖੀ ਆਲੇ-ਦੁਆਲੇ ਨੂੰ ਸਮਝਣਾ ਤੇ ਸਮਝਾਉਣਾ, ਇਸ ਦੀ ਦੇਖਭਾਲ ਕਰਨੀ ਅਤੇ ਭਵਿੱਖ ਤੇ ਅਗਲੇਰੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਸੰਭਾਲਣ ਦਾ ਗਿਆਨ ਦੇਣਾ ਬੇਹੱਦ ਜ਼ਰੂਰੀ ਮੁੱਦਾ ਬਣਕੇ ਉੱਭਰਿਆ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

3 ਸਾਲ ਦੀ ਬੱਚੀ ਦੇ ਹੌਸਲੇ ਨੂੰ ਸਲਾਮ, 60 ਫਰੈਕਚਰ ਹੋ ਗਏ ਪਰ ਸਿਖਾਉਂਦੀ ਹੈ ਬੇਲੇ ਡਾਂਸ !!! (ਕਰੋ ਜੀ ਸ਼ੇਅਰ ਦੱਬ ਕੇ)

ਹਰ ਖ਼ਬਰ ਕਰ ਦਿਓ ਦੱਬ ਕੇ ਸ਼ੇਅਰ

 

 ਪੂਰੀ ਵੀਡੀਓ ਵੇਖਣ ਲਈ ਹੇਠਾਂ ਜਾਓ ਜੀ ਪੂਰੀ ਵੀਡੀਓ ਵੇਖਣ ਲਈ ਹੇਠਾਂ ਜਾਓ ਜੀ ਪੂਰੀ ਵੀਡੀਓ ਵੇਖਣ ਲਈ ਹੇਠਾਂ ਜਾਓ ਜੀ ਕੁਦਰਤ ਦੇ ਰੰਗਾਂ ਵਿੱਚ ਰਹਿ ਕੇ ਜ਼ਿੰਦਗੀ ਦੇ ਰੰਗ ਮਾਣਨੇ ਅਤੇ ਜ਼ਿੰਦਗੀ ਜ਼ਿੰਦਾਬਾਦ ਰੱਖਣ ਵਾਲੇ ਕਦੇ ਨਾ ਕਦੇ ਤਾਂ ਜਰੂਰ ਆਪਣੀ ਮੰਜਿਲ ‘ਤੇ ਜਰੂਰ ਅੱਪੜਦੇ ਨੇ। ਉਹ ਬੇਸ਼ੱਕ ਕੋਈ ਵੀ ਕਿਉਂ ਨਾ ਹੋਵੇ।



ਹੁਣ ਇੱਕ ਵੀਡੀਓ ਸ਼ੋਸ਼ਲ ਮੀਡੀਆ ਉੱਪਰ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੱਚੀ ਵੀਲ੍ਹ ਚੇਅਰ ਉੱਪਰ ਬੈਠੀ ਹੋਈ ਵਿਖਾਈ ਦਿੰਦੀ ਹੈ ਅਤੇ ਹੋਰ ਕਈ ਬੱਚੀਆਂ ਸੰਗ ਨੱਚ ਰਹੀ ਹੈ। ਦਰਅਸਲ ਇਹ ਬੱਚੀ 3 ਸਾਲ ਦੀ ਹੈ ਜੋ ਅਮਰੀਕਾ ਤੋਂ ਹੈ ਅਤੇ ਲਗਾਤਾਰ ਇੱਕ ਬਿਮਾਰੀ ਤੋਂ ਪੀੜਤ ਹੋਣ ਕਰਕੇ ਇਸ ਦੇ ਸ਼ਰੀਰ ਦੀਆਂ ਹੱਡੀਆਂ ਵਿੱਚ 60 ਫਰੈਕਚਰ ਹੋ ਚੁੱਕੇ ਹਨ

 इस छोटी-सी उम्र में ही मिलाम के बॉडी पर 60 से भी ज्यादा फ्रैक्चर हो चुके हैं। लेकिन इसके बावजूद वह व्हीलचेयर पर बैले सीख रही हैं। अमेरिका के शेलबियाना में रहने वाली अमांडा किसेर की तीन साल की बेटी मिलाम ऐसी बीमारी से ग्रस्त हैं जिसमें हड्डियां हिलने-डुलने में ही चटक जाती है। इस छोटी-सी उम्र में ही मिलाम के बॉडी पर 60 से भी ज्यादा फ्रैक्चर हो चुके हैं।
 लेकिन इसके बावजूद वह व्हीलचेयर पर बैले सीख रही हैं। ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਪਸੰਦ ਆਵੇ ਤਾਂ ਸ਼ੇਅਰ ਜਰੂਰ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਤਾਜ਼ਾ ਅਤੇ ਮਸਾਲੇਦਾਰ ਸਮਗਰੀ ਲੈ ਕੇ ਆ ਸਕੀਏ। ਸਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ ਅਤੇ ਅੱਗੇ ਤੋਂ ਵੀ ਇਹੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਸਾਥ ਬਣਾਈ ਰੱਖੋਗੇ। 3 ਸਾਲ ਦੀ ਬੱਚੀ ਦੇ ਹੌਸਲੇ ਨੂੰ ਸਲਾਮ, 60 ਫਰੈਕਚਰ ਹੋ ਗਏ ਪਰ ਸਿਖਾਉਂਦੀ ਹੈ ਬੇਲੇ ਡਾਂਸ !!!
ਹਰ ਖ਼ਬਰ ਕਰ ਦਿਓ ਦੱਬ ਕੇ ਸ਼ੇਅਰ 


ਆਹ ਕੀ ਚੱਕਰ ਪੈ ਗਿਆ ਵੀਡੀਓ ਹੋ ਗਈ ਵਾਇਰਲ



ਪੰਜਾਬ ਪੁਲਿਸ ਦੀ ਵੀਡੀਓ ਹੋਈ ਵਾਇਰਲ
ਇਸ ਵਾਇਰਲ ਵੀਡੀਓ ਵਿਚ ਤੁਸੀਂ ਦੇਖੋਂਗੇ ਕੇ ਕੁਝ ਪੁਲਿਸ ਵਾਲੇ ਗੱਡੀ ਵਿਚ ਤਾਸ਼ ਖੇਡ ਰਹੇ ਹੁੰਦੀ ਨੇ ਜੋ ਕੇ ਪਤਰਕਾਰ ਦੀ ਨਿਗ੍ਹਾ ਛੱਡ ਜਾਂਦੇ ਨੇ ਫਿਰ ਜੋ ਹੋਇਆ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਂਗੇ ਵੀਡੀਓ ਤੁਸੀਂ


ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

 Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us 





ਆਹ ਦੇਖੋ ਡੋਪ ਟੈਸਟ ਤੇ ਬਾਦਲ ਪਰਿਵਾਰ ਕੀ ਕੀ ਕਹਿ ਰਿਹਾ ਹੈ (ਕੀ ਲੱਗਦਾ ਤੁਹਾਨੂੰ ਕਦੋ ਸ਼ੇਅਰ )

ਆਹ ਦੇਖੋ ਡੋਪ ਟੈਸਟ ਤੇ ਬਾਦਲ ਪਰਿਵਾਰ ਕੀ ਕੀ ਕਹਿ ਰਿਹਾ ਹੈ (ਕੀ ਲੱਗਦਾ ਤੁਹਾਨੂੰ ਕਦੋ ਸ਼ੇਅਰ )
ਬਾਦਲ ਫੈਮਲੀ ਕੀ ਕਹਿ ਰਹੀ ਹੈ ਦੇਖੋ ਸਾਰੇ ਸਰਕਾਰੀ ਮੁਲਾਜਮ ਦਾ ਡੋਪ ਟੈਸਟ ਕਰਨ ਦਾ ਐਲਾਨ ਕੀਤਾ ਹੈ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਸਾਡੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਕੇ ਬਾਦਲ ਫੈਮਲੀ ਦੇ ਕੀ ਵਿਚਾਰ ਨੇ ਡੋਪ ਟੈਸਟ ਬਾਰੇ। ਅੱਜ ਕੱਲ੍ਹ ਪੰਜਾਬ ਵਿਚ ਨਸ਼ਿਆਂ ਦਾ ਹੱਦ ਆਇਆ ਪਿਆ ਹੈ




ਜਿਸਦੇ ਕਰਕੇ ਪੰਜਾਬ ਸਰਕਾਰ ਨੇ ਡੋਪ ਟੈਸਟ ਆਮ ਤੌਰ ‘ਤੇ ਖੇਡਾਂ ਜਾਂ ਖਿਡਾਰੀਆਂ ਦੇ ਮਾਮਲਿਆਂ ਨਾਲ ਜੁੜਿਆ ਬਹੁਤ ਵਾਰ ਸੁਣਿਆ ਸੀ। ਪਰ ਕਿਸੇ ਨੇ ਸ਼ਾਇਦ ਇਹ ਨਹੀਂ ਸੀ ਸੁਣਿਆ ਕਿ ਸਿਆਸੀ ਨੇਤਾਵਾਂ, ਅਧਿਕਾਰੀਆਂ ਤੇ ਜਾਂ ਫਿਰ ਆਮ ਲੋਕਾਂ ਦੀ ਸੁਰੱਖੀਆ ਕਰਨ ਵਾਲੀ ਪੁਲਿਸ ਦੇ ਵੀ ਡੋਪ ਟੈਸਟ ਹੋਣੇ ਲਾਜ਼ਮੀ ਹੋ ਜਾਣਗੇ। ਜਦੋਂ ਸਮਾਜ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਲੱਗ ਪੇਣ ਤਾਂ ਸੁਭਾਵਿਕ ਜਿਹੀ ਗੱਲ ਹੈ ਕਿ ਸਮਾਜ ਕੁਰਾਹੇ ਪੈ


ਚੁੱਕਾ ਹੈ  ਅਤੇ ਇਸਨੂੰ ਚਲਾਉਣ ਵਾਲੇ ਮੋਢੀ ਹੀ ਆਪਣੇ ਕਰਤਵਾਂ ਨੂੰ ਭੁੱਲ ਚੁੱਕੇ ਹਨ।

ਪੰਜਾਬ ਦੀ ਸਿਆਸਤ ਇਸ ਵੇਲੇ ਪੰਜਾਬ ਵਿਚ ਆਏ ਦਿਨ ਹੋਰ ਰਹੀਆਂ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਕਾਰਨ ਕਾਫੀ ਭਖੀ ਹੋਈ ਹੈ। ਜਿਸਦੇ ਚਲਦਿਆਂ ਪਿਛਲੇ ਦੋ ਤਿੰਨ ਦਿਨਾਂ ਤੋਂ ਸੂਬਾ ਸਰਕਾਰ ਨੇ ਨਸ਼ੀਆਂ ਖਿਲਾਫ ਕਾਫੀ ਜੋਰ ਫੜਿਆ ਹੋਇਆ ਹੈ। ਜਿਸਦੇ ਨਤੀਜੇ ਸਰਕਾਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਖਿਲਾਫ ਲਏ ਗਏ ਐਕਸ਼ਨਾ ਵਿਚ ਵੀ ਦੇਖੇ ਜਾ ਸਕਦੇ ਹਨ  ਅਤੇ ਮੁੱਖ ਮੰਤਰੀ ਵੱਲੋਂ ਪੁਰੇ ਪੰਜਾਬ ਦੀ ਪੁਲਿਸ ਤੇ ਸਰਕਾਰੀ ਅਦਾਰਿਆਂ ਦੇ ਕਰਮੀਆਂ ਦੇ ਡੋਪ ਟੈਸਟ ਨੂੰ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਆਖਰ ਇਹ ਡੋਪ ਟੈਸਟ ਹੈ ਕੀ ? ਕਈਆਂ ਦੇ ਦਿਮਾਗ ਵਿਚ ਇਹ ਸਵਾਲ ਅਕਸਰ ਪੈਦਾ ਹੁੰਦਾ ਹੋਵੇਗਾ ਕਿ ਇਹ ਡੋਪ ਟੈਸਟ ਕੀ ਬਲਾ ਹੈ ? ਆਖਿਰ ਕੀ ਇਸ ਨਾਲ ਸਮੁੱਚੇ ਸਿਆੀ ਲੀਡਰ ਜਾਂ ਪੁਲਿਸ ਕਰਮੀਆਂ ਦੇ ਨਸ਼ੇ ਕਰਨ ਦੇ ਨਤੀਜੇ ਸਾਹਮਣੇ ਆ ਜਾਣਗੇ ? ਇੰਨਾਂ ਸਾਰੀਆ ਗੱਲਾਂ ਦਾ ਜਵਾਬ ਅਸੀਂ ਲੱਭਣ ਦੀ ਅਸੀਂ ਕੋਸ਼ਿਸ਼ 

  ਕੀਤੀ ਹੈ।  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸਾਰੇ ਵਿਧਾਇਕਾਂ ਨੂੰ ਡੋਪ ਟੈਸਟ ਕਾਰਵਾਉਣਾ ਚਾਹੀਦਾ ਹੈ ਪਰ ਆਪਣੇ ਤੇ ਕੈਪਟਨ ਅਮਰਿੰਦਰ ਦੇ ਡੋਪ ਟੈਸਟ ਬਾਰੇ ਸਵਾਲ ਨੂੰ ਟਾਲ ਗਏ। ਉਨ੍ਹਾਂ ਕਿਹਾ ਕਿ ਨਸ਼ੇ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਸ਼ਿਆਂ ਬਾਰੇ ਆਲ ਪਾਰਟੀ ਮੀਟਿੰਗ ਬਲਾਉਣ। ਅਕਾਲੀ ਦਲ ਇਸ ਵਿੱਚ ਪੂਰਾ ਸਹਿਯੋਗ ਕਰੇਗਾ। ਦਰਅਸਲ ਨਸ਼ਿਆਂ ਦੇ ਮੁੱਦੇ ‘ਤੇ ਸਿਆਸੀ ਲੀਡਰਾਂ ਵਿੱਚ ‘ਡੋਪ ਜੰਗ’ ਛਿੜ ਗਈ ਹੈ। 
 
ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚੋਂ ਡੋਪ ਟੈਸਟ ਕਰਵਾ ਕੇ ਦੂਜੇ ਵਿਧਾਇਕਾਂ ਤੇ ਮੰਤਰੀਆਂ ਨੂੰ ਵੀ ਡੋਪ ਟੈਸਟ ਕਰਨ ਲਈ ਵੰਗਾਰਿਆ।ਦੂਜੇ ਪਾਸੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੀ ਡੋਪ ਟੈਸਟ ਕਰਵਾਉਣ ਪਹੁੰਚੇ ਪਰ ਡਾਕਟਰਾਂ ਨੇ ਡੋਪ ਤੋਂ ਨਾਂਹ ਕਰ ਦਿੱਤੀ। ਡਾਕਟਰਾਂ ਨੇ ਕਿਹਾ ਕਿ ਬਿਮਾਰੀ ਦੀਆਂ ਦਵਾਈਆਂ ਚੱਲ ਰਹੀਆਂ ਹਨ। ਇਸ ਲਈ ਸੋਮਵਾਰ ਤੱਕ ਡੋਪ ਟੈਸਟ ਹੋ ਸਕਦਾ ਹੈ। 

ਇਸ ਬਾਰੇ ਜਦੋਂ ਸੁਖਬੀਰ ਬਾਦਲ ਤੋਂ ਪੁੱਛਿਆ ਗਿਆ ਤਾਂ ਉਹ ਡੋਪ ਟੈਸਟ ਤੋਂ ਟਾਲਾ ਵੱਟਦੇ ਨਜ਼ਰ ਆਏ। ਉਂਝ ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕਾਂ ਨੂੰ ਡੋਪ ਟੈਸਟ ਕਾਰਵਾਉਣਾ ਚਾਹੀਦਾ ਹੈ।ਜਲ ਬੱਸ ਬੰਦ ਕਰਨ ਬਾਰੇ ਸੁਖਬੀਰ ਬਾਦਲ ਨੇ ਕਿਹਾ, “ਸਿੱਧੂ ਮੇਰੇ ਪ੍ਰਾਜੈਕਟਾਂ ਦੇ ਨਹੀਂ ਸਗੋਂ ਮੇਰੇ ਖਿਲਾਫ ਹੈ। ਅਸੀਂ ਵਿਰਾਸਤ-ਏ-ਖਾਲਸਾ ਤੇ ਜੰਗੇ ਆਜ਼ਾਦੀ ਯਾਦਗਾਰ ਵੀ ਬਣਾਏ। ਸਭ ਕੁਝ ਪੈਸੇ ਕਮਾਉਣ ਲਈ ਨਹੀਂ ਹੁੰਦਾ। ਉਸ ਨੂੰ ਕਹੋ ਏਅਰਪੋਰਟ ਤੇ ਫਲਾਈਓਵਰ ਬੰਦ ਕਰ ਦਿਓ। 
 ਉਹ ਵੀ ਮੈਂ ਬਣਾਏ ਸੀ। ਅਸੀਂ ਟੂਰਿਜ਼ਮ ਲਈ ਸਭ ਕੁਝ ਕੀਤਾ। ਇਹ ਟੂਰਿਜ਼ਮ ਬਰਬਾਦ ਕਰ ਰਿਹਾ ਹੈ।”ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ
ਹਰ ਖ਼ਬਰ ਕਰ ਦਿਓ ਦੱਬ ਕੇ ਸ਼ੇਅਰ

ਲਾਈਵ ਰੇਡ – ਮੋਟਰ ਤੇ ਰੰਗੇ ਹੱਥ ਫੜਿਆ ਦੇਖੋ ਕਰਤੂਤਾਂ


ਮੋਟਰ ਤੇ ਕਰਤੂਤਾਂ ਕਰਦੇ…..

ਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਕੇ ਇਕ ਵੀਰ ਦੀ ਮੋਟਰ ਤੇ 2 ਨੌਜਵਾਨ ਨਸ਼ੇ ਕਰ ਰਹੇ ਹੁੰਦੇ ਹਨ ਜਿਹਨਾਂ ਨੂੰ ਵੀਰ ਨੇ ਰੰਗੇ ਹੱਥੀਂ ਨਸ਼ੇ ਕਰਦਿਆਂ ਫੜਿਆ ਹੈ। ਸੋਚਣ ਵਾਲੀ ਗਲ੍ਹ ਹੈ ਕੇ ਸਾਡੇ ਪੰਜਾਬ ਦੇ 

ਨੌਜਵਾਨ ਕਿਹੜੇ ਰਸਤੇ ਤੇ ਤੁਰ ਪਏ ਨੇ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .


Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਸਲਾਮ ਆ ਇਸ ਪਿੰਡ ਨੂੰ ਜਿਸ ਨੇ ਆਪਣੇ ਪਿੰਡ ਦੇ 26 ਮੁੰਡਿਆਂ ਨੂੰ ਚਿੱਟੇ ਦੀ ਲਤ ਤੋਂ ਬਚਾਇਆ (ਵੱਧ ਤੋਂ ਵੱਧ ਸ਼ੇਅਰ ਕਰੋ)

ਹਰ ਖ਼ਬਰ ਕਰ ਦਿਓ ਦੱਬ ਕੇ ਸ਼ੇਅਰ


ਸਲਾਮ ਆ ਇਸ ਪਿੰਡ ਨੂੰ ਜਿਸ ਨੇ ਆਪਣੇ ਪਿੰਡ ਦੇ 26 ਮੁੰਡਿਆਂ ਨੂੰ ਚਿੱਟੇ ਦੀ ਲਤ ਤੋਂ ਬਚਾਇਆ (ਵੱਧ ਤੋਂ ਵੱਧ ਸ਼ੇਅਰ ਕਰੋ)
ਕਰੋ ਸ਼ੇਅਰ ਸਲਾਮ ਆ ਇਸ ਪਿੰਡ ਨੂੰ ਜਿਸ ਨੇ ਆਪਣੇ ਪਿੰਡ ਦੇ 26 ਮੁੰਡਿਆਂ ਨੂੰ ਚਿੱਟੇ ਦੀ ਲਤ ਤੋਂ ਬਚਾਇਆ (ਵੱਧ ਤੋਂ ਵੱਧ ਸ਼ੇਅਰ ਕਰੋ) ਵੀਡੀਓ ਮੇਰੇ ਖਿਆਲ ਨਾਲ ਮਾਝੇ ਦੇ ਕਿਸੇ ਪਿੰਡ (ਸ਼ਾਇਦ ਧੂੰਦਾ) ਦੀ ਆ। ਪਰ ਆਹ ਤਰੀਕਾ ਸ਼ਾਨਦਾਰ ਹੈ। ਨਸ਼ੇੜੀਆਂ ਨੂੰ ਕੁੱਟ-ਮਾਰ ਕਰਨ ਦੀ ਥਾਂ ਹੌਂਸਲਾ ਦਿਓ, ਨਸ਼ੇੜੀ ਮਨੋਂ ਟੁੱਟਿਆ ਹੁੰਦਾ ਹੈ ਉਹਨੂੰ ਹਮਦਰਦੀ ਦੀ ਦਵਾ ਬਹੁਤ ਜਲਦੀ ਜੋੜ ਦਿੰਦੀ ਹੈ।

ਨਸ਼ਾ ਛੱਡਣਾ- ਧੱਕੇ ਦੀ ਖੀਰ ਨਹੀਂ ਖੁਸ਼ੀ ਦਾ ਲੱਡੂ ਹੈ ,ਆਓ ! ਪਿਆਰਿਓ ਆਪ ਈ ਵਗਾਹ ਮਾਰੋ ਪੁੜੀਆਂ , ਸਾਨੂੰ ਲੋੜ ਈ ਨਾ ਪਵੇ ਕਿਸੇ ਦੀ ਮਿੰਨਤ ਕਰਨ ਦੀ !!!!!ਕਈ ਬੰਦੇ ਨਸ਼ਾ ਕਰਨ ਵਾਲ਼ਿਆਂ ਨੂੰ ਕੁੱਟ-ਕੁੱਟ ਕੇ ਈ ਵੀਡੀੳ ਬਣਾ ਕੇ ਪਾਈ ਜਾਂਦੇ ਆ,ਇੱਦਾਂ ਕੀ ਹੋਜੂ ? ਜਿਹੜਾ ਟੀਕੇ ਲਾਉਣ ਦਾ ਨਸ਼ਾ ਕਰਦਾ ਉਹ ਤਾਂ ਵਚਾਰਾ ਪਹਿਲਾਂ ਈ ਮਾੜੀ ਕਿਸਮਤ ਦਾ ਕੁੱਟਿਆ ਹੁੰਦਾ 

ਉਹ ਵੀ ਆਪਣੇ ਵਾਂਗੂ ਬੰਦੇ ਈ ਆ ਮਾੜੀ ਕਿਸਮਤ ਕਿਸੇ ਤਰਾਂ ਲਪੇਟੇ ‘ਚ ਆ ਗਏ ਮਾਰੂ ਸਿੰਥੈਟਕ ਨਸ਼ਿਆਂ ਦੇ,ਇਹ ਕਿੱਥੇ ਦੀ ਬਹਾਦਰੀ ਆ ਕਿ ਇੱਕ ਨਸ਼ਈ ਨੂੰ ਛਿੱਤਰ ਮਾਰਕੇ ਵੀਡੀਉ ਬਣਾ ਕੇ ਟੌਹਰ ਬਣਾਈ ਜਾਣੀ। ਜਿਹੜਾ ਟੀਕਾ ਲਾਉਂਦਾ ਫੜ ਵੀ ਹੁੰਦਾ ਕਿਤੇ ਉਹਦੇ ਘਰਦਿਆਂ ਨੂੰ ਸੂਚਿਤ ਕਰਕੇ ਉਹਨੂੰ ਨਸ਼ਾ ਛੁਡਾਉ ਕੇਂਦਰ ਛੱਡਕੇ ਆਉ ਲਗਾਤਾਰ ਇਲਾਜ ਤੇ ਕੌਸਲਿੰਗ ਨਾਲ਼ ਠੀਕ ਹੋ ਸਕਦਾ,ਜਦੋਂ ਕੋਈ ਕਿਸੇ ਢੇਰ ਤੇ,ਕਿਸੇ ਸੁੰਨਮਸਾਨ ਥਾਂ ਤੇ ਕੋਈ  

ਨੌਜਵਾਨ ਟੀਕਾ ਲਾਉਂਦਾ ਹੋਇਆ  ਸੂਈ ਨਾੜ ਵਿੱਚ ਫਸੀ ਹੋਈ ਤੇ ਮਰਿਆ ਲੱਭਦਾ ਤਾਂ ਫੇਰ ਦਰਦ ਬੜਾ ਉੱਠਦਾ ਅਖੇ ਮਾਪਿਆ ਦਾ ਗੱਭਰੂ ਪੁੱਤ ਮਰ ਗਿਆ,ਦਿਲ ਪਸੀਜ ਗਿਆ ਦੇਖਕੇ,ਰੋਣਾ ਨਿਕਲਣ ਆਇਆ,ਧਾਹ ਨਿਕਲਣ ਵਾਲੀ ਹੋ ਗਈ ਦੇਖਕੇ,ਗੱਚ ਭਰ ਆਇਆ…ਯੇ ਵੋਹ ਬਲਾ ਬਲਾ…ਜਦੋਂ ਕਿਤੇ ਜੀਂਦਾ ਜਾਗਦਾ ਮਿਲ ਜਾਂਦਾ ਟੀਕਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਫੇਰ ਉਹਨੂੰ ਕੁੱਟਣ ਲੱਗ ਜਾਂਦੇ ਆ ਵੀਡੀਉ ਬੜੀ ਛੇਤੀ ਬਣਾਉਂਦੇ ਆ,ਜੇ ਬਣਨਾ ਤਾਂ ਸੱਚੇ ਪੰਜਾਬ ਚਿੰਤਕ ਬਣੋ, ਸੱਚੇ ਮਾਨਵ ਚਿੰਤਕ ਬਣੋ, 
ਅਟੈਂਸ਼ਨ ਸੀਕਰ ਨਾ ਬਣੋ ਕਿਸੇ ਮਜਬੂਰ ਨੂੰ ਕੁੱਟਦੇ ਹੋਇਆਂ ਦੇ ਵੀਡੀਉ ਨਾਲ਼ ਮਸ਼ਹੂਰ ਹੋ ਕੇ ਹੌਲੀਵੁੱਡ ਫਿਲਮਾਂ ਚ ਕੰਮ ਨੀ ਮਿਲਣ ਲੱਗ ਜਾਣਾ ਨਾਲ਼ੇ ਕੋਈ ਕਿਸੇ ਨੂੰ ਨੀ ਜਾਣਦਾ ਅੱਜਕੱਲ ਕੋਈ ਸ਼ਕਲਾਂ ਚੇਤੇ ਨੀ ਰੱਖਦਾ ਵਈ ਆਹ ਬੰਦਾ ਫਲਾਨੇ ਵੀਡੀਉ ਚ ਬੰਦੇ ਨੂੰ ਕੁੱਟਦਾ ਸੀ ,ਹਜਾਰਾਂ ਵੀਡੀਉ ਬਣਾਉਂਦੇ ਏ ਲੋਕ ਰੋਜ ਸਸਤੀ ਸ਼ੋਹਰਤ ਹਾਸਲ ਕਰਨ ਲਈ,ਮਸ਼ਹੂਰ ਹੋਣ ਲਈ ਹੋਰ ਵੀ ਬਥੇਰੇ ਤਰੀਕੇ ਹੁੰਦੇ ਆ, 


ਜਮੀਰ ਦੀ ਬਲੀ ਦੇ ਕੇ ਇਨਸਾਨੀਅਤ ਨੂੰ ਛਿੱਕੇ ਟੰਗਕੇ ਨਾਮ ਮਸ਼ਹੂਰ ਕਰਵਾਉਣ ਦੀਆਂ ਬੇਕਾਰ ਕੋਸ਼ਿਸ਼ਾਂ ਛੱਡਕੇ,ਮਸਲੇ ਦੇ ਅਸਲੀ ਹੱਲ ਵੱਲ ਜਾਂਦੇ ਰਾਹ ਵੱਲ ਕਦਮ ਵਧਾਉਣ ਦੀ ਲੋੜ ਹੈ।
ਹਰ ਖ਼ਬਰ ਕਰ ਦਿਓ ਦੱਬ ਕੇ ਸ਼ੇਅਰ